Nanak Boli Gia (Story)
ਨਾਨਕ ਬੋਲੀ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਨੇ ਆਦਿ ਗ੍ਰੰਥ ਨੂੰ ਗੁਰੂ ਦੀ ਪਦਵੀ ਬਖਸ਼ ਕੇ ਂਿਨਰਾ ਸ਼ਿੱਖ ਜਗਤ ਤੇਹੀ ਨਹੀਂ ਕੁਲ਼ ਸੰਸਾਰ ਉਤੇ ਜੋ ਉਪਕਾਰ ਕੀਤਾ ਹੈ ਉਹ ਕਦੀ ਭੁਲਾਇਆ ਨਹੀਂ ਜਾ ਸਕਦਾ। ਗੁਰਗੱਦੀ ਦੇਣ ਸਮੇਂ ਉਨਾ ਸਪਸ਼ਟ ਕਿਹਾ ਸੀ ਦੁਨੀਆਂ ਵਾਲਿਓ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ…
Parsang Bhai Lalo JI
1 ਆ ਬਾਬੇ ਲਾਲੋ ਨਾਨਕ ਦਾ ਕੁੰਡਾ ਖੜ੍ਹਕਾਇਆ, 2 ਬੂਹਾ ਖੋਲ੍ਹ ਭਾਈ ਲਾਲੋਆ ਬਾਬੇ ਫੁਰਮਾਇਆ, 3 ਤੂੰ ਏ ਲਾਲ ਅਨਮੋਲ ਤੇਰਾ ਕੋਈ ਪਾਰਖੂ ਆਇਆ 4 ਤੇਰੇ ਜਿਹਾ ਕੋਈ ਹੋਰ ਨਹੀ ਸਾਨੂੰ ਨਜਰੀਂ ਆਇਆ 5 ਪਿਆਸੇ ਦੇ ਕੋਲ ਚੱਲ ਕੇ ਅੱਜ ਸਾਗਰ ਆਇਆ 6 ‘ਪਾਰਸ’ ਤੜਫੇ ਜਿਸ ਲਈ ਉਸ ਦਰਸ਼ ਦਿਖਾਇਆ