1 ਆ ਬਾਬੇ ਲਾਲੋ ਨਾਨਕ ਦਾ ਕੁੰਡਾ ਖੜ੍ਹਕਾਇਆ, 2 ਬੂਹਾ ਖੋਲ੍ਹ ਭਾਈ ਲਾਲੋਆ ਬਾਬੇ ਫੁਰਮਾਇਆ, 3 ਤੂੰ ਏ ਲਾਲ ਅਨਮੋਲ ਤੇਰਾ ਕੋਈ ਪਾਰਖੂ ਆਇਆ 4 ਤੇਰੇ ਜਿਹਾ ਕੋਈ ਹੋਰ ਨਹੀ ਸਾਨੂੰ ਨਜਰੀਂ ਆਇਆ 5 ਪਿਆਸੇ ਦੇ ਕੋਲ ਚੱਲ ਕੇ ਅੱਜ ਸਾਗਰ ਆਇਆ 6 ‘ਪਾਰਸ’ ਤੜਫੇ ਜਿਸ ਲਈ ਉਸ ਦਰਸ਼ ਦਿਖਾਇਆ